¡Sorpréndeme!

ਸੂਰੀ ਦੀ ਮੌਤ 'ਤੇ ਲੱਡੂ ਵੰਡਣ ਵਾਲਾ ਕੁਲਵਿੰਦਰ ਗੋਲੂ ਪੁਲਿਸ ਦੀ ਪਹੁੰਚ ਤੋਂ ਬਾਹਰ | OneIndia Punjabi

2022-11-10 0 Dailymotion

ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੀ ਮੌਤ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਸ਼ਖਸ ਲੱਡੂ ਵੰਡਦਾ ਦਿਖਾਈ ਦੇ ਰਿਹਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ, ਲੱਡੂ ਵੰਡਣ ਵਾਲੇ ਸ਼ਖਸ ਦੀ ਪਹਿਚਾਣ ਕੁਲਵਿੰਦਰ ਸਿੰਘ ਉਰਫ ਗੋਲੂ ਵੱਜੋਂ ਹੋਈ ਹੈ | ਗੋਲੂ ਖੁਦ ਵੀ ਕੱਟੜ ਅਪਰਾਧੀ ਹੈ |